On Top - Karan Aujla.mp3

On Top - Karan Aujla.mp3
[00:00.000] 作词 : Jaskaran...
[00:00.000] 作词 : Jaskaran Singh Aujla
[00:01.000] 作曲 : Karan Aujla/Jaskaran Singh Aujla/Balwinder Singh
[00:02.130] Hey, Aujla
[00:07.820] Yeah Proof
[00:09.790] Karan, where you at?
[00:11.180] ਉੱਤੇ ਦੇਖ
[00:13.150] ਉਹਦੇ ਉੱਤੇ ਦੇਖ, ਉੱਤੇ ਕੌਣ? ਉੱਤੇ ਮੈਂ
[00:16.660] Dollar ਕੁੱਟੇ ਦੇਖ, ਕੁੱਟੇ ਕੌਣ? ਕੁੱਟਾਂ ਮੈਂ
[00:19.850] ਦਿਲ ਲੁੱਟੇ ਦੇਖ, ਲੁੱਟੇ ਕੌਣ? ਲੁੱਟਾਂ ਮੈਂ
[00:23.350] ਉਹਦੇ ਉੱਤੇ ਦੇਖ, ਉੱਤੇ ਕੌਣ? ਉੱਤੇ ਮੈਂ
[00:27.510] ਪੂਰੀ power ਜਾਨੇ, ਕੁੜੀਆਂ ਦੇਣ flower, ਜਾਨੇ
[00:30.560] ਬਹਿੰਦਾ ਜੱਟ top 'ਤੇ, phone ਨਹੀਂ ਫੜਦਾ tower, ਜਾਨੇ
[00:34.010] ਸੁਣਿਆ ਨਖ਼ਰਾ ਤੇਰਾ ਐਦਾਂ ਈ ਜਿਵੇਂ sour candy
[00:37.280] ਖੋਲ੍ਹੀ ਇਸ pool 'ਤੇ ਚੱਲਦਾ champagne shower, ਜਾਨੇ
[00:40.740] Body 'ਤੇ LV, ਆਵਾਂ ਕਰੋੜ ਤੇ ਜਾਵਾਂ ਕਰੋੜ 'ਤੇ
[00:44.490] ਥੱਲੇ ਆ Shelby, ਆਹੀ ਆ ਪਲੇ ਨੀ, ਰੱਖੇ ਨਹੀਂ ਜੋੜ ਕੇ
[00:47.620] Cup'an 'ਚ Hennesy, ਮੱਠੀ-ਮੱਠੀ ਕੁੜੇ ਦਾਰੂ ਦੀ ਲੋਰ 'ਤੇ
[00:50.950] ਸਾਡੇ ਤਾਂ ਦੋ ਹੀ ਨੇ mode, ਜਾਂ chill mode ਯਾ Billboard 'ਤੇ
[00:54.620] ਗੱਡੀ ਭਜਦੀ, ਪਰ ਨੀਤ ਨਹੀਂ ਸਾਲ਼ੀ ਰੱਜਦੀ (facts)
[00:58.120] ਜਿੱਥੋਂ ਲੰਘਦਾ ਨੀ ਦੇਖੀ ਤਾਲ਼ੀ ਵੱਜਦੀ
[01:01.660] ਮਰਦੀ ਯਾਰ 'ਤੇ, ਨੀ ਐਵੇਂ ਨਹੀਂ ਤੂੰ ਸਜਦੀ
[01:04.870] ਫਰਕ ਤਾਂ ਇਹੀ ਆ, ਮੈਂ ਕੱਲ੍ਹ ਦਾ, ਤੂੰ ਅੱਜ ਦੀ
[01:07.850] ਲੋਕੀਂ ਸੁੱਤੇ ਦੇਖ, ਉੱਠੇ ਕੌਣ? ਉੱਠਾਂ ਮੈਂ
[01:11.020] ਲੋਕੀਂ ਸਿੱਧੇ ਦੇਖ, ਪੁੱਠੇ ਕੌਣ? ਪੁੱਠਾ ਮੈਂ
[01:14.680] ਉਹਦੇ ਉੱਤੇ ਦੇਖ, ਉੱਤੇ ਕੌਣ? ਉੱਤੇ ਮੈਂ
[01:17.820] Dollar ਕੁੱਟੇ ਦੇਖ, ਕੁੱਟੇ ਕੌਣ? ਕੁੱਟਾਂ ਮੈਂ
[01:21.500] ਦਿਲ ਲੁੱਟੇ ਦੇਖ, ਲੁੱਟੇ ਕੌਣ? ਲੁੱਟਾਂ ਮੈਂ
[01:24.940] ਉਹਦੇ ਉੱਤੇ ਦੇਖ, ਉੱਤੇ ਕੌਣ? ਉੱਤੇ ਮੈਂ
[01:28.920] ਪਰ੍ਹਾਂ ਛੱਡ ਤੇਰੇ Sea-Doo
[01:30.370] ਅੱਜ show ਕਰਾਂ ਤੈਨੂੰ what we do
[01:32.300] ਮੈਨੂੰ ਪੁੱਛਦੀ ਐ ਕੀ ਤੂੰ?
[01:34.110] ਕੀ ਤੈਨੂੰ ਦੱਸਾਂ, I'm a G2
[01:35.620] ਹੱਥ ਜੇਬਾਂ 'ਚ ਹੁੰਦੇ ਨੇ, head ਉੱਤੇ ਨੂੰ grunge
[01:39.120] Cup ਹੱਥਾਂ 'ਚ ਫੜੇ ਨੇ, Red-Bottom ਪੈਰਾਂ 'ਚ
[01:42.430] ਚੌਵੀ-ਸੱਤ ਪੱਟੂ ready, ਸਾਡਾ week-day ਵੀ end
[01:46.000] ਕਾਲ਼ਾ ਸ਼ੱਕ, ਅੱਖ ਕੈੜੀ, ਥੋੜ੍ਹਾ ਬਚ ਕੇ, friend
[01:49.600] ਅਸੀਂ ਨਹੀਂ ਰੱਖੇ ਕੁੜੀਏ, ਕਦੇ ਕਬੂਤਰ ਲੱਕੇ, ਕੁੜੀਏ
[01:53.060] ਪਿਛਲੇ ਕਈ ਸਾਲਾਂ ਤੋਂ ਘੋੜੇ ਭਜਦੇ ਪੱਕੇ, ਕੁੜੀਏ
[01:56.570] Race'an ਲਾਉਣ ਮੇਰੇ ਨਾ', ਕਹਿੰਦੇ, "ਸਾਨੂੰ ਸਾਹ ਨਹੀਂ ਚੜ੍ਹਿਆ"
[01:59.940] ਮੂੰਹ ਤਾਂ ਦੇਖ ਉਹਨਾਂ ਦੇ, ਥੱਕੇ ਪਏ ਆਂ, ਥੱਕੇ ਕੁੜੀਏ
[02:03.410] ਬੋਲੇ ਜ਼ਮਾਨਾ, ਜਿੱਥੋਂ ਮੈਂ ਲੰਘਾ, ਫ਼ਿਰ ਬੰਦ ਜ਼ਬਾਨਾਂ
[02:06.870] Time ਜਮਾ ਨਾ, ਹੈਗਾ ਨਹੀਂ ਤਾਂਹੀ ਤਾਂ time ਦਾ ਮਾਨ ਆ
[02:10.310] Auto ਤੋਂ semi, ਵਹਿਮੀ ਦੇ ਵਹਿਮਾਂ ਲਈ ਪੂਰਾ ਸਮਾਨ ਆ
[02:13.820] ਪਿੱਛੇ ਰਕਾਨਾਂ, ਸੁਣਿਆ ਈ ਹੋਣਾ, ਮੈਂ ਨਾਰਾਂ ਦੀ ਜਾਨ ਆਂ
[02:17.050] ਗੱਡੀ ਜੱਟ ਦੀ, ਨੀ ਤਾਰੇ ਦਿੱਖਦੇ ਛੱਤ 'ਤੇ
[02:20.340] ਤਿਤਲੀ ਲੱਕ 'ਤੇ, ਨੀ ਮੋਰ ਦੇਖਦਾ ਪੱਟ 'ਤੇ
[02:23.810] ਜਿਹੜੇ ਕੱਟਤੇ, ਨੀ ਕੱਟਤੇ, ਬਸ ਕੱਟਤੇ
[02:27.160] ਲੱਗੀ ਰਹਿਣ ਦੇ, ਨੀ ਮਲ੍ਹਮ ਲਾਈਂ ਨਾ ਸੱਟ 'ਤੇ
[02:30.280] ਲੋਕੀਂ ਜੁੜੇ ਦੇਖ, ਟੁੱਟੇ ਕੌਣ? ਟੁੱਟਾ ਮੈਂ
[02:33.240] ਲੋਕੀਂ ਸਿੱਧੇ ਦੇਖ, ਪੁੱਠੇ ਕੌਣ? ਪੁੱਠਾ ਮੈਂ
[02:36.770] ਉਹਦੇ ਉੱਤੇ ਦੇਖ, ਉੱਤੇ ਕੌਣ? ਉੱਤੇ ਮੈਂ
[02:40.250] Dollar ਕੁੱਟੇ ਦੇਖ, ਕੁੱਟੇ ਕੌਣ? ਕੁੱਟਾਂ ਮੈਂ
[02:43.790] ਦਿਲ ਲੁੱਟੇ ਦੇਖ, ਲੁੱਟੇ ਕੌਣ? ਲੁੱਟਾਂ ਮੈਂ
[02:46.930] ਉਹਦੇ ਉੱਤੇ ਦੇਖ, ਉੱਤੇ ਕੌਣ? ਉੱਤੇ ਮੈਂ
[02:51.370] Diamond cut down
[02:52.870] ਮੇਰੇ ਗੁੱਟ ਉੱਤੇ Rolley ਦੇਖ, buss down
[02:54.460] UK ਕਰਾਂ touchdown
[02:56.360] ਕਰਾਂ Mayfair, London shutdown...
[02:58.010]
展开